ਕਿਰਾਏਦਾਰ ਬਲੈਕੀਆਂ ਦੇ ep 378 |New Punjabi Short movie 2025 | Sukhpal Video |@PenduVirsaMansa



ਕਿਰਾਏਦਾਰ ਬਲੈਕੀਆਂ ਦੇ ep 378 |New punjabi Short movie 2025 | Sukhpal Video |@PenduVirsaMansa …

source

Reviews

0 %

User Score

0 ratings
Rate This

Sharing

Leave a reply to @RachpalHans Cancel reply

Your email address will not be published. Required fields are marked *

46 Comments

  1. ਬਹੁਤ ਬਹੁਤ ਵਧੀਆ ਵੀਡੀੳ ਤੁਹਾਡੀ ਵੀਡੀੳ 1 ਨੰਬਰ ਹੁੰਦੀਆ ਨੇ ਸੁਖਪਾਲ ਤੇ ਜੱਸੇ ਬਾਈ ਦੀ ਜੋੜੀ ਬਹੁਤ ਵਧੀਆ ਨੇ ਅਬਦੁਲ ਰਹਿਮਾਨ (ਪਿੰਡ ਹੁਲਕਾ) 💕💕💕💕💕👌👌👌

  2. ਦਕਸ਼ਦੀਪ ਸਿੰਘ ਸ਼ਹਿਰ ਤਲਵੰਡੀ ਸਾਬੋ ਤੋਂ ਬਹੁਤ ਹੀ ਵੜਿਆ ਵੀਡੀਓ ਬਣਾਈ ਆ ਜੀ । 👍🏻👌🏻

  3. ਬਹੁਤ ਹੀ ਵਧੀਆ ਵੀਡੀਓ ਜੀ ਸੁਖਪਾਲ ਭੈਣ ਜੀ ਤੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਹੈ ਜੀ ਅਤੇ ਹੋਰ ਵੀ ਸਾਰਿਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਜੀ। ਤੁਹਾਡੀ ਹਰ ਵੀਡੀਓ ਹੀ ਬਹੁਤ ਵਧੀਆ ਅਤੇ ਸਿੱਖਿਆ ਦਾਇਕ ਹੁੰਦੀ ਹੈ ਜੀ। 👍🏻👌🏻 ਅਸੀਂ ਤੁਹਾਡੀ ਵੀਡੀਓ ਦਾ ਇੱਕ ਬਹੁਤ ਇੰਤਜ਼ਾਰ ਕਰਦੇ ਹਾਂ । ਗੁਰਨੂਰ ਕੌਰ ਤਲਵੰਡੀ ਸਾਬੋ ਸੁਖਪਾਲ ਕੌਰ ਤਲਵੰਡੀ ਸਾਬੋ।

  4. ਬਹੁਤ ਬਹੁਤ ਸੋਹਣੀ ਹੈ ਵੀਡੀਓ ਬਾਈ ਜੀ ਨਸ਼ੇ ਵਿਰੁੱਧ ਤੁਸੀਂ ਨੇ ਵਧੀਆ ਸੁਨੇਹਾ ਦਿੱਤਾ ਨਿਰਮਲ ਕੌਰ ਬਹਾਦਰਪੁਰ ਬਰੇਟਾ

  5. ਪੰਮੀ ਸਿਪਾਹਟਣ ਯਾਂ ਥਾਣੇਦਾਰਨੀ ਹੈ ,ਬੂਟ ਠਾਣੇਦਾਰੀ ਵਾਲੀ ਤੇ ਵਰਦੀ ਹੋਲਦਾਰੀ ਦੀ😅,ਤੇ ਛਾਪਾ ਮਾਰਨ ਇਕੱਲੀ ਹੋਲਦਾਰਨੀ ਨੇ ਜਾ ਧੋਣ ਭਾਨਾਉਣੀ 😅

  6. ਸਾਰੀ ਟੀਮ ਦੀ ਟਿਊਨਿੰਗ ਬਹੁਤ ਵਧੀਆ ਹੈ ਜੀ ( ਹਾਂਸ ਪਰਿਵਾਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  7. ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦੀ ਬੇਸਬਰੀ ਨਾਲ ਉਡੀਕ ਰਹੇਗੀ ਜੀ ।

  8. ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਪੁਲਿਸ ਵਾਲੀ ਦੀ ਐਕਟਿੰਗ ਵਾਕਿਆ ਹੀ ਪੁਲਿਸ ਵਾਂਗੂ ਜੀ

  9. ਬਹੁਤ ਵਧੀਆ ਵੀਡੀਓ ਹੈ ਜੀ ਅਮਨਦੀਪ ਕੌਰ ਜੌੜਕੀਆ 🎉🎉🎉🎉❤❤❤❤❤❤😊😊😊😊😊👍👍👍👍👍👍👍

  10. ਼ ਜੱਸਾ ਬਾਈ ਫੁੱਲ ਚੜਾਈ ਤੇਰੀ ਵੀਡੀਓ ਅਸੀਂ ਕਰਾਲੀ ਤੇ ਦੇਖਦੇ ਆ
    ਵਧੀਆ ਵੀਡੀਓ ਬਣਾਤੇ ਹ

  11. ਇੱਕ ਪਾਸੇ ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਚ ਵਗ ਰਿਹਾ ਹੈ । ਦੂਜੇ ਪਾਸੇ ਬੇਰੁਜ਼ਗਾਰੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  12. ਸਾਰੀ ਟੀਮ ਦਾ ਬਹੁਤ – ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  13. ਮੈਂ ਤੁਹਾਨੂੰ ਵੀਡਿਓ ਦੇ ਰੇਲੇਟਡ ਸੁਝਾਅ ਦੇਣਾ ਚਾਹੁੰਦੀ ਹਾਂ ਇਸ no ਤੇ ਕਾਂਟੈਕਟ ਕਰੋ